
ਜਿਵੇਂ ਜਿਵੇਂ ਉਹ ਲਿਖਦੀ ਜਾਂਦੀ ਹੈ ਉਸਤਰਾ ਹੀ ਉਸਦੀ ਅਵਾਜ਼ ਬੰਦ ਹੁੰਦੀ ਜਾਂਦੀ ਹੈ ਸਾਰੀ ਜਿੰਦਗੀ ਇਕ ਕੈਂਚੀ ਦੀ ਤਰ੍ਹਾਂ ਉਸਦੀ ਜ਼ਬਾਨ ਚਲਦੀ ਸੀ. ਕੋਈ ਵੀ ਕੰਟਰੋਲ ਨਹੀਂ ਕਰ ਸਕਿਆ. ਹਰ ਮੁਸਕਲ ਦਾ ਮੁਕਾਬਲਾ ਕਰਨ ਵਾਲੀ ਨੇ ਅਜ ਆਖਰ ਵਿਚ ਹਾਰ ਮੰਨ ਲਈ. ਖਿੜਕੀ ਵਿਚ ਖੜ੍ਹੀ ਹੋ ਦੂਰ ਤੱਕ ਦੇਖਦੀ ਹੈ ਪਰ ਕੋਈ ਵੀ ਦਿਖਾਈ ਨਹੀ ਦਿੱਤਾ. ਫਿਰ ਉਸਨੇ ਇੱਕ ਉਮੀਦ ਲੈ ਕੇ ਅਕਾਸ਼ ਵੱਲ ਦੇਖਿਆ. ਇਸ ਉਮੀਦ ਨਾਲ ਕਿ ਸ਼ਾਇਦ ਚਮਕ ਰਹੇ ਤਾਰਿਆਂ ਵਿਚ ਉਸਦਾ ਕੋਈ ਆਪਣਾ ਗੁਆਚਾ ਹੋਇਆ ਦੇਖ ਰਿਹਾ ਹੋਵੇ. ਪਰ ਉਸਦੀ ਕਿਸਮਤ ਹੀ ਇਹਨੀ ਖਰਾਬ ਹੈ ਕਿ ਕਾਲੇ ਬੱਦਲਾ ਨੇ ਅਸਮਾਨ ਨੂੰ ਢੱਕ ਦਿੱਤਾ. ਉਹ ਉਸਦੇ ਅਸੂਲਾ ਦੀ ਕਦਰ ਕਰਦੀ ਹੈ ਆਪਣੇ ਪਿਆਰ ਨੂੰ ਮਿਲਨ ਨਾਲੋਂ ਉਸਨੂੰ ਉਸ ਸਖ਼ਸ ਦੇ ਅਸੂਲ ਪਿਆਰੇ ਨੇ. ਕਿਸ ਤਰ੍ਹਾਂ ਦੇ ਨੇ ਇਹ ਅਸੂਲ ਜੋ ਇਨਸਾਨ ਨੂੰ ਤੋੜ ਕੇ ਰੱਖ ਦੇਵੇਂ. ਜੋ ਹਾਸਿਆ ਨੂੰ ਖਤਮ ਕਰ ਦੇਵੇ ਤੇ ਅਖਾ ਵਿੱਚ ਪਾਣੀ ਲੈ ਆਏ ਤੇ ਦਿਲ ਵਿੱਚ ਉਦਾਸੀ. ਉਸਨੂੰ ਖਿੜਕੀ ਤੋਂ ਹੱਟਕੇ ਪਰਾ ਬਾਬਾ ਨਾਨਕ ਜੀ ਦੀ ਤਸਵੀਰ ਵੱਲ ਦੇਖਿਆ. ਪਰ ਤਸਵੀਰ ਵੀ ਉਸਦੀ ਤਕਦੀਰ ਦੀ ਤਰ੍ਹਾਂ ਖਾਮੋਸ਼ ਹੈ।
ਬਹੁਤ ਵਧੀਆ😍🙏
LikeLiked by 1 person
ਕੀ ਤੁਸੀਂ ਇੱਕ ਪੰਜਾਬੀ ਹੋ
LikeLiked by 1 person
I am kishmiri, Punjabi, and American.
LikeLike
I am also Punjabi Hindu & Indian
LikeLiked by 1 person
Good to know. I was born in Kashmir. I have converted to Islam. I have given both my religion and Indian patriotism.
LikeLike
Which Religion ? Islam Or Sikhism & Why Patriotism.
LikeLiked by 1 person
Good questions. I already stop talking about it. Are u from Ludhiana?
LikeLike
Yes
LikeLike
But Right Now I am In Delhi
LikeLike
I knew it. I lived in Ludhiana.
LikeLiked by 1 person
How
LikeLiked by 1 person
all hot headed are connected to Ludhiana 🙂
LikeLike
😂😂😂😂😂 We Both are Connected To It.
LikeLiked by 1 person
ਵਾਪਸ ਸਵਾਗਤ🙏🙏🙏
LikeLike
ਮੈਨੂੰ ਉਨ੍ਹਾਂ ਗੱਲਬਾਤ ਲਈ ਅਫ਼ਸੋਸ ਹੈ
LikeLike